ਲੀਬੀਆ (Arabic: ‏ليبيا, ਬਰਬਰ: ⵍⵉⴱⵢⴰ) ਉੱਤਰੀ ਅਫ਼ਰੀਕਾ ਦੇ ਮਘਰੇਬ ਖੇਤਰ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਭੂ-ਮੱਧ ਸਾਗਰ, ਪੂਰਬ ਵੱਲ ਮਿਸਰ, ਦੱਖਣ-ਪੂਰਬ ਵੱਲ ਸੂਡਾਨ, ਦੱਖਣ ਵੱਲ ਚਾਡ ਅਤੇ ਨਾਈਜਰ ਅਤੇ ਪੱਛਮ ਵੱਲ ਅਲਜੀਰੀਆ ਅਤੇ ਤੁਨੀਸੀਆ ਨਾਲ ਲੱਗਦੀਆਂ ਹਨ। ਤਕਰੀਬਨ ੧੮ ਲੱਖ ਵਰਗ ਕਿ.ਮੀ. ਦੇ ਖੇਤਰਫਲ ਨਾਲ ਇਹ ਦੁਨੀਆਂ ਦਾ ੧੭ਵਾਂ ਸਭ ਤੋਂ ਵੱਡਾ ਦੇਸ਼ ਹੈ।[6]

ليبيا
ⵍⵉⴱⵢⴰ
ਲੀਬੀਆ
Flag of ਲੀਬੀਆ
ਝੰਡਾ
ਐਨਥਮ: 
ليبيا ليبيا ليبيا
(ਪੰਜਾਬੀ: "ਲੀਬੀਆ, ਲੀਬੀਆ, ਲੀਬੀਆ")[1][2]
Location of ਲੀਬੀਆ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਤ੍ਰਿਪੋਲੀ
ਅਧਿਕਾਰਤ ਭਾਸ਼ਾਵਾਂਅਰਬੀ[ਅ]
ਬੋਲੀਆਂ ਜਾਂਦੀਆਂ ਭਾਸ਼ਾਵਾਂਲੀਬੀਆਈ ਅਰਬੀ, ਹੋਰ ਅਰਬੀ ਉਪ-ਬੋਲੀਆਂ, ਬਰਬਰ
ਵਸਨੀਕੀ ਨਾਮਲੀਬੀਆਈ
ਸਰਕਾਰਆਰਜ਼ੀ ਸੰਸਦੀ ਗਣਰਾਜ
• ਰਾਸ਼ਟਰਪਤੀ
ਮੁਹੰਮਦ ਮਗਰਿਆਫ਼
• ਪ੍ਰਧਾਨ ਮੰਤਰੀ
ਅਲੀ ਜ਼ੇਦਨ[3]
ਵਿਧਾਨਪਾਲਿਕਾਜਨਰਲ ਰਾਸ਼ਟਰੀ ਕਾਂਗਰਸ
 ਨਿਰਮਾਣ
• ਇਟਲੀ ਵੱਲੋਂ ਤਿਆਗ
੧੦ ਫਰਵਰੀ ੧੯੪੭
• ਬਰਤਾਨੀਆ ਅਤੇ ਫ਼ਰਾਂਸ ਤੋਂ ਸੁਤੰਤਰਤਾ[ਬ]
੨੪ ਦਸੰਬਰ ੧੯੫੧
• ਮੁਅੰਮਰ ਗੱਦਾਫ਼ੀ ਵੱਲੋਂ ਰਾਜ-ਪਲਟਾ
੧ ਸਤੰਬਰ ੧੯੬੯
• ਕ੍ਰਾਂਤੀ ਦਿਹਾੜਾ
੧੭ ਫਰਵਰੀ ੨੦੧੧
ਖੇਤਰ
• ਕੁੱਲ
1,759,541 km2 (679,363 sq mi) (੧੭ਵਾਂ)
ਆਬਾਦੀ
• ੨੦੦੬ ਜਨਗਣਨਾ
੫,੬੭੦,੬੮੮[ਸ]
• ਘਣਤਾ
[convert: invalid number] (੨੧੮ਵਾਂ)
ਜੀਡੀਪੀ (ਪੀਪੀਪੀ)੨੦੧੧ ਅਨੁਮਾਨ
• ਕੁੱਲ
$੩੭.੪੯੨ ਬਿਲੀਅਨ[4] (੯੫ਵਾਂ)
• ਪ੍ਰਤੀ ਵਿਅਕਤੀ
$੫,੭੮੭[4] (੧੦੯ਵਾਂ)
ਜੀਡੀਪੀ (ਨਾਮਾਤਰ)੨੦੧੧ ਅਨੁਮਾਨ
• ਕੁੱਲ
$੩੬.੮੭੪ ਬਿਲੀਅਨ[4] (੮੪ਵਾਂ)
• ਪ੍ਰਤੀ ਵਿਅਕਤੀ
$੫,੬੯੧[4] (੮੭ਵਾਂ)
ਐੱਚਡੀਆਈ (੨੦੧੧)Decrease ੦.੭੬੦[5]
Error: Invalid HDI value · ੬੪ਵਾਂ
ਮੁਦਰਾਦਿਨਾਰ (LYD)
ਸਮਾਂ ਖੇਤਰUTC+੧ (ਮੱਧ ਯੂਰਪੀ ਵਕਤ)
• ਗਰਮੀਆਂ (DST)
UTC+੨ (CEST)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ੨੧੮
ਇੰਟਰਨੈੱਟ ਟੀਐਲਡੀ.ly
ਅ. ^ ਲੀਬੀਆਈ ਅਰਬੀ ਅਤੇ ਹੋਰ ਅਰਬੀ ਉਪ-ਬੋਲੀਆਂ। ਕੁਝ ਘੱਟ ਅਬਾਦੀ ਵਾਲੇ ਇਲਾਕਿਆਂ ਵਿੱਚ ਬਰਬਰ। ਅਧਿਕਾਰਕ ਭਾਸ਼ਾ ਸਿੱਧੇ ਤੌਰ 'ਤੇ ਅਰਬੀ ਮੰਨੀ ਜਾਂਦੀ ਹੈ(ਸੰਵਿਧਾਨਕ ਘੋਸ਼ਣਾ, ਧਾਰਾ ੧)।
ਬ. ^ ਬਰਤਾਨੀਆ ਅਤੇ ਫ਼ਰਾਂਸ ਲੀਬੀਆ ਉੱਤੇ ਸੰਯੁਕਤ ਰਾਸ਼ਟਰ ਟਰੱਸਟੀਸ਼ਿਪ ਕੌਂਸਲ ਰਾਹੀਂ ਸਾਂਝਾ ਰਾਜ ਕਰਦੇ ਸਨ।
ਸ. ^ ਲੀਬੀਆਈ ਅਰਬ ਜਮਹੂਰੀਆ ਵਿੱਚ ਰਹਿੰਦੇ ੩੫੦,੦੦੦ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ।

ਪ੍ਰਸ਼ਾਸਕੀ ਵਿਭਾਗ ਅਤੇ ਸ਼ਹਿਰ ਸੋਧੋ

ਅਰਬੀਲਿਪਾਂਤਰਨਅਬਾਦੀ (੨੦੦੬)[7]ਖੇਤਰਫਲ (ਕਿ.ਮੀ.)ਸੰਖਿਆ
(ਨਕਸ਼ੇ ਉੱਤੇ)
البطنانਬੁਤਨਨ੧੫੯,੫੩੬੮੩,੮੬੦1
درنةਦੇਰਨਾ੧੬੩,੩੫੧੧੯,੬੩੦2
الجبل الاخضرਜਬਲ ਅਲ ਅਖ਼ਦਰ੨੦੬,੧੮੦੭,੮੦੦3
المرجਮਰਜ੧੮੫,੮੪੮੧੦,੦੦੦4
بنغازيਬੇਂਘਾਜ਼ੀ੬੭੦,੭੯੭੪੩,੫੩੫5
الواحاتਅਲ ਵਹਤ੧੭੭,੦੪੭6
الكفرةਕੁਫ਼ਰ੫੦,੧੦੪੪੮੩,੫੧੦7
سرتਸਿਰਤੇ੧੪੧,੩੭੮੭੭,੬੬੦8
مرزقਮੁਰਜ਼ੁਕ੭੮,੬੨੧੩੪੯,੭੯੦22
سبهاਸਭਾ੧੩੪,੧੬੨੧੫,੩੩੦19
وادي الحياةਵਾਦੀ ਅਲ ਹਯਾ੭੬,੮੫੮੩੧,੮੯੦20
مصراتةਮਿਸਰਤ੫੫੦,੯੩੮9
المرقبਮੁਰਕੁਬ੪੩੨,੨੦੨10
طرابلسਤ੍ਰਿਪੋਲੀ੧,੦੬੫,੪੦੫11
الجفارةਜਫ਼ਰ੪੫੩,੧੯੮੧,੯੪੦12
الزاويةਜ਼ਵੀਆ੨੯੦,੯੯੩੨,੮੯੦13
النقاط الخمسਨੁਕਤ ਅਲ ਖਮਸ੨੮੭,੬੬੨੫,੨੫੦14
الجبل الغربيਜਬਲ ਅਲ ਘਰਬੀ੩੦੪,੧੫੯15
نالوتਨਲੂਤ੯੩,੨੨੪16
غاتਘਾਟ੨੩,੫੧੮੭੨,੭੦੦21
الجفرةਜੁਫ਼ਰ੫੨,੩੪੨੧੧੭,੪੧੦17
وادي الشاطئਵਾਦੀ ਅਲ ਸ਼ਤੀ੭੮,੫੩੨੯੭,੧੬੦18

Libyan districts are further subdivided into Basic People's Congresses which act as townships or boroughs. The following table shows the largest cities, in this case with population size being identical with the surrounding district (see above).

ਸੰਖਿਆਸ਼ਹਿਰਅਬਾਦੀ (੨੦੧੦)
1ਤ੍ਰਿਪੋਲੀ1,800,000
2ਬੇਂਘਾਜ਼ੀ650,000
3ਮਿਸਰਤ350,000
4ਬਾਇਦਾ250,000
5ਜ਼ਵੀਆ200,000
ਸਰੋਤ:[8][9]

ਬਾਹਰੀ ਕੜੀਆਂ ਸੋਧੋ

  1. "Libya 1951-1969, 2011". nationalanthems.info. Retrieved 8 July 2012.
  2. "المجلس الوطني الانتقالي". Ntclibya.com. Archived from the original on 21 ਜੁਲਾਈ 2011. Retrieved 8 July 2012. {{cite web}}: Unknown parameter |dead-url= ignored (|url-status= suggested) (help)
  3. "Libya congress approves new PM's proposed government". Reuters. Archived from the original on 3 ਨਵੰਬਰ 2012. Retrieved 31 October 2012. {{cite web}}: Unknown parameter |dead-url= ignored (|url-status= suggested) (help)
  4. 4.0 4.1 4.2 4.3 "Libya". International Monetary Fund. Retrieved 17 April 2012.
  5. "Human Development Report 2011" (PDF). United Nations. 2011. Retrieved 2 November 2011.
  6. U.N. Demographic Yearbook, (2003), "Demographic Yearbook (3) Pop., Rate of Pop. Increase, Surface Area & Density", United Nations Statistics Division. Retrieved 15 July 2006.
  7. Libyan General Information Authority Archived 2011-02-24 at the Wayback Machine.. Retrieved 22 July 2009.
  8. The New York Times, 6 March 2011
  9. Der Spiegel Archived 2014-10-06 at the Wayback Machine., 23 August 2011