ਬੀ (ਅੰਗਰੇਜ਼ੀ ਅੱਖਰ)

ਲਾਤੀਨੀ ਵਰਣਮਾਲਾ
AaBbCcDd
EeFfGgHh
IiJjKkLl
MmNnOoPp
QqRrSsTt
UuVvWwXx
YyZz

B (ਨਾਂ ਬੀ /ˈbiˈ/) ਆਈ ਐੱਸ ਓ (ਮਿਆਰੀਕਰਨ ਲਈ ਅੰਤਰਰਾਸ਼ਟਰੀ ਸੰਗਠਨ) ਬੁਨਿਆਦੀ ਲਾਤੀਨੀ ਵਰਣਮਾਲਾ ਦਾ ਦੂਜਾ ਅੱਖਰ ਹੈ।