ਅਲਰਜੀ
ਅਲਰਜੀ ਰੋਗ-ਰੋਧਕ ਪ੍ਰਨਾਲੀ ਦਾ ਇੱਕ ਅਤਿ-ਸੰਵੇਦਨਸ਼ੀਲ ਰੋਗ ਹੈ।[1] ਇਹਦੇ ਲੱਛਣਾਂ ਵਿੱਚ ਲਾਲ ਅੱਖਾਂ, ਖ਼ਾਜ, ਵਹਿੰਦਾ ਨੱਕ, ਚੰਬਲ, ਛਪਾਕੀ ਜਾਂ ਦਮਾ ਸ਼ਾਮਲ ਹਨ। ਦਮੇ ਵਰਗੀਆਂ ਬਿਮਾਰੀਆਂ ਵਿੱਚ ਅਲਰਜੀ ਅਹਿਮ ਰੋਲ ਅਦਾ ਕਰਦੀ ਹੈ। ਅਲਰਜੀ ਖ਼ੁਰਾਕੀ ਵਸਤਾਂ, ਵਾਤਾਵਰਨ, ਭਰਿੰਡਾਂ ਜਾਂ ਮਧੂਮੱਖੀਆਂ ਦੇ ਡੰਗਣ ਨਾਲ਼ ਹੋ ਸਕਦੀ ਹੈ।[2]
Allergy | |
---|---|
ਵਰਗੀਕਰਨ ਅਤੇ ਬਾਹਰਲੇ ਸਰੋਤ | |
ਆਈ.ਸੀ.ਡੀ. (ICD)-10 | T78.4 |
ਆਈ.ਸੀ.ਡੀ. (ICD)-9 | 995.3 |
ਰੋਗ ਡੇਟਾਬੇਸ (DiseasesDB) | 33481 |
ਮੈੱਡਲਾਈਨ ਪਲੱਸ (MedlinePlus) | 000812 |
ਈ-ਮੈਡੀਸਨ (eMedicine) | med/1101 |
MeSH | D006967 |
ਵਿਕੀਮੀਡੀਆ ਕਾਮਨਜ਼ ਉੱਤੇ ਅਲਰਜੀਆਂ ਨਾਲ ਸਬੰਧਤ ਮੀਡੀਆ ਹੈ।
ਹਵਾਲੇ ਸੋਧੋ
- ↑ "allergy", ਡਾਰਲੈਂਡ ਦੀ ਮੈਡੀਕਲ ਡਿਕਸ਼ਨਰੀ
- ↑ ਹਵਾਲੇ ਵਿੱਚ ਗਲਤੀ:Invalid
<ref>
tag; no text was provided for refs namedOverview of 'allergy and allergic diseases: with a view to the future'
🔥 Top keywords: ਮੁੱਖ ਸਫ਼ਾਖ਼ਾਸ:ਖੋਜੋਗੁਰੂ ਨਾਨਕਪੰਜਾਬੀ ਭਾਸ਼ਾਅਮਰ ਸਿੰਘ ਚਮਕੀਲਾਗੁਰੂ ਤੇਗ ਬਹਾਦਰਪੰਜਾਬ, ਭਾਰਤਵਿਸਾਖੀਗੁਰੂ ਗੋਬਿੰਦ ਸਿੰਘਗੁਰੂ ਗ੍ਰੰਥ ਸਾਹਿਬਗੁਰੂ ਹਰਿਗੋਬਿੰਦਵਿਸ਼ਵ ਪੁਸਤਕ ਦਿਵਸਭਾਈ ਵੀਰ ਸਿੰਘਗੁਰੂ ਅਮਰਦਾਸਸਤਿ ਸ੍ਰੀ ਅਕਾਲੴਬਾਬਾ ਫ਼ਰੀਦਰਣਜੀਤ ਸਿੰਘਹਾੜੀ ਦੀ ਫ਼ਸਲਵਾਕਪੰਜਾਬੀ ਮੁਹਾਵਰੇ ਅਤੇ ਅਖਾਣਪੰਜਾਬ ਦੇ ਲੋਕ-ਨਾਚਭੀਮਰਾਓ ਅੰਬੇਡਕਰਦੂਜੀ ਸੰਸਾਰ ਜੰਗਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਵਹਿਮ ਭਰਮਪੰਜਾਬੀ ਸੱਭਿਆਚਾਰਗੁਰੂ ਅਰਜਨਪੰਜਾਬ ਦੇ ਮੇਲੇ ਅਤੇ ਤਿਓੁਹਾਰਸਿੱਧੂ ਮੂਸੇ ਵਾਲਾਗੁਰੂ ਹਰਿਕ੍ਰਿਸ਼ਨਸਾਉਣੀ ਦੀ ਫ਼ਸਲਗੁਰਮੁਖੀ ਲਿਪੀਭਾਰਤ ਦਾ ਸੰਵਿਧਾਨਪੰਜਾਬੀ ਲੋਕ ਖੇਡਾਂਰਬਿੰਦਰਨਾਥ ਟੈਗੋਰਹਰਿਮੰਦਰ ਸਾਹਿਬਪੰਜਾਬੀ ਨਾਟਕਧਾਰਾ 370